ਪੰਜਾਬੀ ਲੇਖਕ ਮੰਚ ਵੈਨਕੂਵਰ ਨੇ ਕਨੇਡਾ ਵਿੱਚ ਪਹਿਲੀ ਪੰਜਾਬੀ ਸਾਹਿਤਕ ਕਾਨਫਰੰਸ 7, 8, 9
ਅਗਸਤ, 1987 ਨੂੰ ਵੈਨਕੂਵਰ ਵਿੱਚ ਕਿਲਾਰਨੀ ਕਮਿਊਨਿਟੀ ਸੈਂਟਰ ਵਿਖੇ ਕਰਵਾਈ ਸੀ। ਇਸ
ਕਾਨਫਰੰਸ ਵਿੱਚ ਕਨੇਡਾ ਦੇ ਸਾਹਿਤ ਅਤੇ ਸਭਿਆਚਾਰ ਦਾ ਲੇਖਾ ਜੋਖਾ ਕਰਦੇ 11 ਪਰਚੇ ਪੜ੍ਹੇ ਗਏ
ਸਨ ਅਤੇ ਇਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਕਨੇਡਾ ਦੇ ਵੱਖ ਵੱਖ
ਸ਼ਹਿਰਾਂ ਵਿੱਚ ਵਸਦੇ ਪੰਜਾਬੀ ਲੇਖਕਾਂ ਦੇ ਨਾਲ ਨਾਲ ਪਾਕਿਸਤਾਨ ਦੇ ਪੰਜਾਬੀ ਲੇਖਕ ਫ਼ਖਰ
ਜ਼ਮਾਨ ਵੀ ਸ਼ਾਮਲ ਹੋਏ ਸਨ।
ਇਸ ਇਤਿਹਾਸਕ ਕਾਨਫਰੰਸ ਦੇ ਪੂਰੇ ਪ੍ਰੋਗਰਾਮ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਕੀਤੀ ਗਈ
ਸੀ। ਕਾਨਫਰੰਸ ਤੋਂ ਬਾਅਦ ਇਸ ਕਾਨਫਰੰਸ ਵਿੱਚ ਪੜ੍ਹੇ ਗਏ ਪਰਚਿਆਂ ਅਤੇ ਉਹਨਾਂ ਉੱਪਰ ਹੋਈ
ਬਹਿਸ ਨੂੰ “ਕਨੇਡੀਅਨ ਪੰਜਾਬੀ ਸਾਹਿਤ ਅਤੇ ਸਭਿਆਚਾਰ” ਨਾਮੀ ਕਿਤਾਬ ਦੇ ਰੂਪ ਵਿੱਚ ਵੀ
ਛਾਪਿਆ ਗਿਆ ਸੀ। 25 ਸਾਲ ਪਹਿਲਾਂ ਤਿੰਨ ਦਿਨ ਚੱਲੀ ਇਸ ਕਾਨਫਰੰਸ ਦੀ 16-18 ਘੰਟੇ ਲੰਮੀ
ਵੀਡੀਓ ਰਿਕਾਰਡਿੰਗ, ਵਤਨ ਦੇ ਸਾਈਟ ‘ਤੇ ਪਾਈ ਜਾ ਰਹੀ ਹੈ। ਸਾਨੂੰ ਆਸ ਹੈ ਕਿ ਕਾਨਫਰੰਸ ਦੀ
ਇਹ ਕਾਰਵਾਈ ਕੈਨੇਡਾ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ ਕੀਮਤੀ ਜਾਣਕਾਰੀ
ਦਾ ਸ੍ਰੋਤ ਸਾਬਤ ਹੋਵੇਗੀ। ਕਾਨਫਰੰਸ ਦੀ ਇਹ ਵੀਡੀਓ ਭੁਪਿੰਦਰ ਧਾਲੀਵਾਲ ਨੇ ਬਣਾਈ ਸੀ।
ਵੀਡੀਓ - 7
ਸਤਵੀਂ ਵੀਡੀਓ ਦਾ ਪਹਿਲਾ ਭਾਗ ਦੇਖਣ ਲਈ ਕਲਿੱਕ ਕਰੋ:
ਸਤਵੀਂ ਵੀਡੀਓ ਦਾ ਦੂਜਾ ਭਾਗ ਦੇਖਣ ਲਈ ਕਲਿੱਕ ਕਰੋ:
ਸਤਵੀਂ ਵੀਡੀਓ ਦਾ ਤੀਜਾ ਭਾਗ ਦੇਖਣ ਲਈ ਕਲਿੱਕ ਕਰੋ:
ਸਤਵੀਂ ਵੀਡੀਓ ਦਾ ਚੌਥਾ ਭਾਗ ਦੇਖਣ ਲਈ ਕਲਿੱਕ ਕਰੋ:
ਸਤਵੀਂ ਵੀਡੀਓ ਦਾ ਪੰਜਵਾਂ ਭਾਗ ਦੇਖਣ ਲਈ ਕਲਿੱਕ ਕਰੋ:
ਵੀਡੀਓ - 8
ਅੱਠਵੀਂ ਵੀਡੀਓ ਦਾ ਪਹਿਲਾ ਭਾਗ ਦੇਖਣ ਲਈ ਕਲਿੱਕ ਕਰੋ:
ਅੱਠਵੀਂ ਵੀਡੀਓ ਦਾ ਦੂਜਾ ਭਾਗ ਦੇਖਣ ਲਈ ਕਲਿੱਕ ਕਰੋ:
ਅੱਠਵੀਂ ਵੀਡੀਓ ਦਾ ਤੀਜਾ ਭਾਗ ਦੇਖਣ ਲਈ ਕਲਿੱਕ ਕਰੋ:
ਅੱਠਵੀਂ ਵੀਡੀਓ ਦਾ ਚੌਥਾ ਭਾਗ ਦੇਖਣ ਲਈ ਕਲਿੱਕ ਕਰੋ:
ਵੀਡੀਓ - 9
ਸਾਨੂੰ ਅਫਸੋਸ ਹੈ ਕਿ ਕਾਨਫਰੰਸ ਦੀ ਨੌਵੀਂ ਵੀਡੀਓ, ਜਿਸ ਵਿੱਚ ਕਵੀ ਦਰਬਾਰ ਰਿਕਾਰਡ ਕੀਤਾ
ਗਿਆ ਸੀ, ਪ੍ਰਾਪਤ ਨਹੀਂ ਹੋ ਸਕੀ।
ਵੀਡੀਓ - 10
ਇਸ ਵੀਡੀਓ ਵਿੱਚ ਕਾਨਫਰੰਸ ਦਾ ਆਖਰੀ ਸੈਸ਼ਨ ਰਿਕਾਰਡ ਹੈ।
ਦਸਵੀਂ ਵੀਡੀਓ ਦਾ ਪਹਿਲਾ ਭਾਗ ਦੇਖਣ ਲਈ ਕਲਿੱਕ ਕਰੋ:
ਦਸਵੀਂ ਵੀਡੀਓ ਦਾ ਦੂਜਾ ਭਾਗ ਦੇਖਣ ਲਈ ਕਲਿੱਕ ਕਰੋ:
ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ ਦੇ ਸਫਾ 2 ‘ਤੇ ਜਾਣ ਲਈ ਕਲਿੱਕ ਕਰੋ।
ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ ਦੇ ਸਫਾ 1 ‘ਤੇ ਜਾਣ ਲਈ ਕਲਿੱਕ ਕਰੋ. |