ਗੁਰਚਰਨ ਰਾਮਪੁਰੀ ਦੀ ਚੋਣਵੀਂ ਸ਼ਾਇਰੀ
 

 

ਕਨੇਡਾ ਵਸਦੇ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਦੀ ਪੰਜਾਬੀ ਸਾਹਿਤਕ ਜਗਤ ਵਿੱਚ ਇਕ ਮਾਣਯੋਗ ਥਾਂ ਹੈ। ਅੱਧੀ ਸਦੀ ਤੋਂ ਲੰਮੇ ਆਪਣੇ ਸਾਹਿਤਕ ਸਫਰ ਦੌਰਾਨ ਉਹ ਪੰਜਾਬੀ ਸਾਹਿਤ ਜਗਤ ਨੂੰ ਕਵਿਤਾ ਦੀਆਂ ਅੱਠ ਕਿਤਾਬਾਂ ਭੇਂਟ ਕਰ ਚੁੱਕੇ ਹਨ। ਸੰਨ 1983 ਵਿੱਚ ਉਹਨਾਂ ਦੇ ਗੀਤਾਂ ਅਤੇ ਗਜ਼ਲਾਂ ਦੀ ਇਕ ਰੀਲ, “ਇਸ਼ਕ ਠ੍ਹੋਕਰ ‘ਤੇ ਮੁਸਕਰਾਉਂਦਾ ਹੈ” ਇਕਬਾਲ ਮਾਹਲ ਵਲੋਂ ਪ੍ਰੋਡਿਊਸ ਕੀਤੀ ਗਈ ਸੀ। ਇਸ ਰੀਲ ਵਿੱਚ ਰਾਮਪੁਰੀ ਦੀਆਂ ਲਿਖਤਾਂ ਨੂੰ ਸੁਰਿੰਦਰ ਕੌਰ, ਜਗਜੀਤ ਜ਼ੀਰਵੀ, ਡੌਲੀ ਗੁਲੇਰੀਆ ਅਤੇ ਘਣਸ਼ਾਮ ਦਾਸ ਨੇ ਗਾਇਆ ਹੈ ਅਤੇ ਸੰਗੀਤ ਦਿੱਤਾ ਹੈ ਘਣਸ਼ਾਮ ਦਾਸ ਨੇ।

ਕੁੱਝ ਸਾਲ ਪਹਿਲਾਂ ਉਹਨਾਂ ਦੀਆਂ ਕਵਿਤਾਵਾਂ ਦੀਆਂ ਦੋ ਸੀਡੀਆਂ ਕਵੀ ਦੀ ਆਪਣੀ ਅਵਾਜ਼ ਵਿੱਚ ਰਿਕਾਰਡ ਕਰਵਾਕੇ “ਨਦੀ ਨਾਦ” ਨਾਂ ਹੇਠ ਰਿਲੀਜ਼ ਕੀਤੀਆਂ ਗਈਆਂ ਸਨ।

ਅਸੀਂ “ਇਸ਼ਕ ਠ੍ਹੋਕਰ ‘ਤੇ ਮੁਸਕਰਾਉਂਦਾ ਹੈ” ਅਤੇ “ਨਦੀ ਨਾਦ” ਵਿੱਚਲੀ ਸ਼ਾਇਰੀ ਵਤਨ ਦੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। ਸਾਨੂੰ ਆਸ ਹੈ ਕਿ ਉਹ ਇਸ ਦਾ ਭਰਪੂਰ ਆਨੰਦ ਮਾਣਨਗੇ।

ਇਸ਼ਕ ਠ੍ਹੋਕਰ ‘ਤੇ ਮੁਸਕਰਾਉਂਦਾ ਹੈ



 

1. ਜਾਣ-ਪਛਾਣ - ਇਕਬਾਲ ਮਾਹਲ (1:55)
2. ਇਸ਼ਕ ਠੋਕਰ ‘ਤੇ ਮੁਸਕਰਾਉਂਦਾ ਹੈ - ਜਗਜੀਤ ਜ਼ੀਰਵੀ (5:12) :
3. ਰਾਹ ਤੇਰੇ ਪੈਰ ਮੇਰੇ ਨੇ - ਜਗਜੀਤ ਜ਼ੀਰਵੀ (5:32) :
4.ਏਕਾਂਤ ਭਾਲਦਾ ਹਾਂ, ਕਦੇ ਸਾਥ ਟੋਲਦਾ ਹਾਂ - ਜਗਜੀਤ ਜ਼ੀਰਵੀ (6:00) :
5. ਚੀਸ ਘੱਟ ਜਾਏ ਤਾਂ ਘਬਰਾਂਦਾ ਹਾਂ ਮੈਂ - ਜਗਜੀਤ ਜ਼ੀਰਵੀ (6:16) :
6. ਮੈਂ ਹੁਣੇ ਜ਼ਹਿਰ ਖਾ ਕੇ ਹੱਟਿਆਂ ਹਾਂ - ਜਗਜੀਤ ਜ਼ੀਰਵੀ (8:14) :
7. ਸਾਉਣ ਦੀ ਸਵੇਰ ਸਿਰ ਨੂਰ ਦਾ ਸੰਧੂਰ ਵੇ - ਸੁਰਿੰਦਰ ਕੌਰ ਅਤੇ ਡੌਲੀ ਗੁਲੇਰੀਆ (7:33) :
8. ਏਕਮ ਦਾ ਚੰਨ ਚੜ੍ਹਦਾ ਹੀ ਛਿੱਪਿਆ- ਸੁਰਿੰਦਰ ਕੌਰ (5:26) :
9. ਨਿੱਕਾ ਜਿਹਾ ਹਾਏ ਨਿੱਕਾ ਜਿਹਾ ਸਾਡਾ ਦਿਲ ਮਾਹੀਆਂ - ਡੌਲੀ ਗੁਲੇਰੀਆ (4:15) :
10. ਪਰ੍ਹੇ ਹਟੋ ਪਲ ਅੱਥਰੂਓ ਸਾਨੂੰ ਮਾਹੀ ਤੱਕਣ ਦਿਓ - ਸੁਰਿੰਦਰ ਕੌਰ (4:01) :
11. ਮ੍ਰਿਗ ਨੈਣੀ ਤੂੰ ਅਜੇ ਨਾ ਆਈ - ਘਣਸ਼ਾਮ ਦਾਸ (6:35) :
12. ਇਸ਼ਕ ਠੋਕਰ ‘ਤੇ ਮੁਸਕਰਾਉਂਦਾ ਹੈ - ਸੁਰਿੰਦਰ ਕੌਰ (5:01) :

ਨਦੀ ਨਾਦ
(ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ ਕਵੀ ਦੀ ਆਪਣੀ ਅਵਾਜ਼ ਵਿੱਚ)
 

1. ਟਰੈਕ 1 (23:11)
2. ਟਰੈਕ 2 (22:43) :
3. ਟਰੈਕ 3 (22:46) :
4. ਟਰੈਕ 4 (22:28) :


ਗੁਰਚਰਨ ਰਾਮਪੁਰੀ ਦੀਆਂ ਹੋਰ ਨਜ਼ਮਾਂ ਉਹਨਾਂ ਦੀ ਆਪਣੀ ਜ਼ਬਾਨ ਵਿੱਚ
 

1. ਵਾਕਫੀ - ਸੁਰਜੀਤ ਕਲਸੀ - (1:37)
2. ਅੱਜ ਵੀ ਮਾਨੁੱਖ ਮੋਇਆ - (1:05) :
3. ਇਸ ਲਹੂ ਦਾ ਧਰਮ ਕੀ ਹੈ - (1:56) :
4. ਰਸਮ ਉਹਲੇ ਰੌਸ਼ਨੀ ਮੁੜ ਮਰ ਗਈ - (1:45) :
5. ਮੇਰੀ ਉੱਨ - (1:19) :
6. ਹਾਕਮ ਦਰਬਾਰੀ ਬੇਗਮ - (2:57) :
7. ਆਪਣੀ ਰੱਤ ਦਾ ਆਪ ਤਮਾਸ਼ਾ - (1:21) :
8. ਲੋਥ ਨੂੰ ਛਾਵਾਂ ਦਾ ਕਾਹਦਾ ਆਸਰਾ ਹੈ ਅਤੇ ਸੱਚ ਨਾ ਚਿਹਰੇ ਸ਼ਾਹੀ ਸਿੱਕਾ - (4:03) :
9. ਦਮਗਜਿਆਂ ਦਾ ਰੁੱਖ - (1:37) :
10. ਜਦੋਂ ਕਲਗੀ ਸਜ ਗਈ - (2:03) :
11. ਸਿ਼ਬਲੀ ਨੇ ਤਲਵਾਰ ਚਲਾਈ - (2:05) :
12. ਪਾਲਤੂ ਝੂਠ ਅਤੇ ਪਰਕਰਮਾ - (4:06) :
13. ਨਾਟਕ ਖੇਡ ਰਹੇ ਨੇ ਚੋਰ - (2:08)
14. ਫੇਰ ਕਲਜੁਗ ਆ ਗਿਆ ਹੈ - (1:22)
15. ਗੱਦੀ ਦੀ ਬਾਜ਼ੀ ਅਤੇ ਕਿਤਾਬ - (3:33)
16. ਸੁਰੰਗ ਦਾ ਸਫਰ - (3:24)
17. ਘੁੰਮਦੀ ਮੱਛੀ ਦੀ ਅੱਖ - (1:39)
18. ਲੰਘੀ ਕੱਲ੍ਹ ਦੀ ਹਿੱਕ ਨੂੰ ਫੋਲ੍ਹੋ ਅਤੇ ਲਾਸ਼ ਮਿਰੀ ਸੜਕੇ ਵੀ ਰੁਲੀ - (4:20)
19. ਇਹ ਕਿਹੇ ਈਮਾਨ ਵਾਲੀਆਂ ਦੀ ਬਸਤੀ ਹੈ - (2:04)
20.ਰਾਮਪੁਰ ਅਤੇ ਤਸਵੀਰ -(2:43)
21. ਦਿੱਲੀ ਤੋਂ ਵੈਨਕੂਵਰ ਤੱਕ, ਅੰਨੀ ਗਲੀ ਅਤੇ ਪਾਰੇ ਦਾ ਨਗਰ - (10:19)
22. ਨਦੀ ਨਾਦ - (1:45)
23. ਪਰਦੇਸੀ - (3:03)
24. ਰਚਨਾ ਪਲ - (1:18)
25. ਸ਼ਬਦ, ਨੀਂਦ, ਅਤੇ ਆਵਾਜ਼ ਦਾ ਬਹਿਸ਼ਤ - (3:22)
26. ਮੇਰੇ ਅੰਦਰ ਰਾਮ ਵੀ, ਤੀਜੇ ਪਹਿਰ, ਵਿਸ਼ਵਾਸ, ਕੰਚਨੀ, ਕੁਕਨੂਸ, ਲਕੀਰ ਅਤੇ ਭਗੌੜਾ ਛਿਨ - (11:51)
27. ਚਿਤਾਵਨੀ - (1:00)

 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346